ਸੱਤ ਪੰਜ ਨੋ ਲੱਗਾ ਰੱਖਣ (ਰਤਨਮਾਲਾ ਬੰਨੋ) (੭) "ਮਾਤ ਪਿਤਾ ਗੁਰੁ ਕੀ ਟਹਲ ਸਤਿ ਤਪ ਗੁਣਨਿਗ੍ਰੇਹ। ਹਿਪਾ ਸਰਬ ਪਰ ਸਪਤ ਹੈਂ ਅੰਤਰ ਤੀਰਥ ਏਹ." (੫) "ਯਤ ਸ਼ਾਤੀ ਸੰਤੋਖ ਜੁ ਧਾਰੈ ਅੌਰ ਵਿਰਾਗ ਨੰਮ੍ਰਤਾਵਾਨ। ਕਾਮ ਹੋਧ ਅਰੁ ਲੋਭ ਮੋਹ ਕੋ ਸਹਿਤ ਹੰਕਾਰ ਕਰੈ ਸੋ ਹਾਨ." (੯) ਨਵਧਾਭਕਿਤ. ਦੇਖੋ, ਨਵਧਾਭਗਤਿ.